Monday, July 31, 2017

Image may contain: 1 person, closeup
Ashok Bansal Mansa
ਪੰਜਾਬੀ ਗੀਤਾਂ ਨਾਲ ਬਚਪਨ ਤੋਂ ਮੋਹ ਹੈ । ਗੀਤਾਂ ਗਾਇਕਾਂ ਗੀਤਕਾਰਾਂ ਸੰਗੀਤਕਾਰਾ ਬਾਰੇ ਫੇਸਬੁਕ ਦੇ ਜਰੀਏ ਮੈਂ ਕੁੱਝ ਨਾਂ ਕੁੱਝ ਲਿਖਦਾ ਰਹਿੰਦਾ ਹਾਂ । ਜਿੰਨੇ ਕੁ ਮਿੱਤਰਾਂ ਨੂੰ ਉਹ ਚੰਗਾ ਲਗਦਾ ਉਹ ਖੁਸ਼ ਵੀ ਹੁੰਦੇ ਹਨ ਕੂਮੈਂਟ ਵੀ ਕਰਦੇ ਹਨ ਪਸੰਦ ਵੀ ਕਰਦੇ ਹਨ । ਉਹਨਾਂ ਦਾ ਬਹੁਤ ਬਹੁਤ ਧੰਨਵਾਦ । ਕੁੱਝ ਸੱਜਣ ਐਸੇ ਵੀ ਹਨ ਜਿਹਨਾਂ ਕੋਲ ਨਾਂ ਤਾਂ ਮੂਲ ਪੋਸਟ ਲਾਇਕ ਕਰਨ ਲਈ ਸਮਾਂ ਹੈ ਅਤੇ ਨਾਂ ਹੀ ਉਸਦੇ ਹੇਠਾਂ ਦੋ ਲਫਜ਼ ਲਿਖਣ ਲਈ । ਪਰ ਮੂਲ ਲੇਖਕ ਦਾ ਨਾਮ ਡੀਲੀਟ ਕਰ ਕੇ ਆਪਣੀ ਵਾਲ ਤੇ ਕੋਪੀ ਪੇਸਪ ਕਰਨ ਚ ਬਿੰਦ ਨੀਂ ਲਾਉਂਦੇ ਸਦਕੇ ਜਾਵਾਂ ਉਹਨਾਂ ਚੋਰਾਂ ਦੇ ਵੀ
~~~~~~~